Breaking News

ਆਖਰ ਸਰਕਾਰ ਨੇ ਇਸ ਕੰਮ ਤੋਂ ਅੱਕ ਕੇ ਲਗਾਤਾ ਇਹ ਨਵਾਂ ਹੀ ਜੰਤਰ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦਿੱਲੀ ਵਿੱਚ ਜਿੱਥੇ ਕਰੋਨਾ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਵੱਲੋਂ ਲੋਕਾਂ ਦੀ ਭਰਪੂਰ ਮਦਦ ਕੀਤੀ। ਉਥੇ ਹੀ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਵੀ ਅੱਗੇ ਆ ਕੇ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸੇਵਾਵਾਂ ਮੁਹਈਆ ਕਰਵਾਈਆਂ ਗਈਆਂ। ਦਿੱਲੀ ਸਰਕਾਰ ਵੱਲੋਂ ਜਿਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਹੀ ਕਈ ਤਰ੍ਹਾਂ ਦੇ ਹੋਰ ਵੀ ਐਲਾਨ ਕੀਤੇ ਜਾ ਰਹੇ ਹਨ। ਦਿੱਲੀ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਦਿੱਲੀ ਸਰਕਾਰ ਵੱਲੋਂ ਜਿਥੇ ਮੁਹੱਲਾ ਕਲੀਨਿਕ ਬਣਾਏ ਗਏ ਹਨ। ਉਥੇ ਹੀ ਬੱਚਿਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ ਮੁਹਈਆ ਕਰਵਾਏ ਗਏ ਹਨ।

ਹੁਣ ਸਰਕਾਰ ਵੱਲੋਂ ਇੱਥੇ ਇਸ ਕੰਮ ਤੋਂ ਹਟ ਕੇ ਇਕ ਨਵਾਂ ਹੀ ਯੰਤਰ ਲਗਾਇਆ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਹੋਰ ਕਦਮ ਅੱਗੇ ਵਧਾਇਆ ਗਿਆ ਹੈ। ਜਿਸ ਨਾਲ ਦਿੱਲੀ ਦੇ ਲੋਕਾਂ ਨੂੰ ਸੁਰੱਖਿਅਤ ਹਵਾ ਪ੍ਰਦਾਨ ਕੀਤੀ ਜਾ ਸਕੇ। ਇਸ ਲਈ ਨਵੀਂ ਕਿਸਮ ਦੀ ਤਕਨੋਲੋਜੀ ਅਮਰੀਕਾ ਤੋਂ ਮੰਗਵਾ ਕੇ ਦਿੱਲੀ ਦੇ ਵਿਚ ਸ਼ੁਰੂ ਕੀਤੀ ਗਈ ਹੈ। ਜਿਸ ਨਾਲ ਹਵਾ ਸ਼ੁੱਧ ਹੋਵੇਗੀ। ਦੇਸ਼ ਦਾ ਇਹ ਪਹਿਲਾ ਸਮੋਗ ਟਾਵਰ ਦਿੱਲੀ ਵਿਚ ਲਗਾਇਆ ਗਿਆ ਹੈ।

ਜਿਸ ਦਾ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ ਅਤੇ ਉਨਾਂ ਨਾਲ ਇਸ ਮੌਕੇ ਤੇ ਵਾਤਾਵਰਣ ਮੰਤਰੀ ਗੋਪਾਲ ਰਾਏ ਵੀ ਸ਼ਾਮਲ ਸਨ। 24 ਮੀਟਰ ਉੱਚੀ ਰੇਜ਼ ਵਾਲਾ ਇਹ ਟਾਵਰ ਇੱਕ ਕਿਲੋਮੀਟਰ ਦੇ ਘੇਰੇ ਦੀ ਹਵਾ ਨੂੰ ਸਾਫ ਕਰੇਗਾ। ਜਿਸ ਨਾਲ ਪ੍ਰਦੂਸ਼ਣ ਨਾਲ ਲੜਨ ਦੀ ਸ਼ਕਤੀ ਅਤੇ ਦਿੱਲੀ ਵੀ ਹਵਾ ਸਾਫ ਹੋ ਜਾਵੇਗੀ। ਇਸ ਮੌਕੇ ਟਾਵਰ ਪ੍ਰਤੀ ਸੈਕਿੰਡ ਵਿੱਚ 1000 ਕਿਊਬਿਕ ਮੀਟਰ ਦੀ ਹਵਾ ਨੂੰ ਸੁੱਧ ਕਰੇਗਾ।

ਦਿੱਲੀ ਮੰਤਰੀ ਵੱਲੋਂ ਪਿਛਲੇ ਸਾਲ ਅਕਤੂਬਰ 2020 ਵਿਚ ਇਸ ਪਾਇਲਟ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਜਿਸ ਦਾ ਹੁਣ ਉਦਘਾਟਨ ਕਰ ਦਿੱਤਾ ਗਿਆ ਹੈ। ਪਹਿਲਾਂ ਇਸ ਦੇ ਨਿਰਮਾਣ ਵਿੱਚ ਕਰੋਨਾ ਦੇ ਕਾਰਨ ਕੁੱਝ ਸਮਾਂ ਲੱਗ ਗਿਆ ਸੀ। ਪਰ ਅੱਜ ਸੋਮਵਾਰ ਦੇ ਦਿਨ ਕਨਾਟ-ਪਲੇਸ ਵਿਖੇ ਇਸ ਪਹਿਲੇ ਸੌ ਬਟਾ ਵਰ ਦਾ ਉਦਘਾਟਨ ਮੁੱਖ ਮੰਤਰੀ ਅਰਵਿੰਦਂ ਕੇਜਰੀਵਾਲ ਵੱਲੋਂ ਕਰ ਦਿੱਤਾ ਗਿਆ ਹੈ।

Check Also

ਕੈਂਸਰ ਦੇ ਕਾਰਨ ਇਸ ਮਸ਼ਹੂਰ ਹਸਤੀ ਦੀ ਹੋਈ ਜਵਾਨੀ ਚ ਮੌਤ , ਹੌਲੀਵੁੱਡ ਤੋਂ ਬੋਲੀਵੁਡ ਤਕ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ ਜਿਸ ਤਰ੍ਹਾਂ ਮਨੁੱਖ ਦੀਆਂ ਖਾਣ ਪੀਣ ਦੀਆਂ ਆਦਤਾਂ ਬਦਲ ਦੀਆਂ ਨੇ …