Breaking News

ਆਖਰ ਕਿਸਾਨਾਂ ਦੇ ਸੰਘਰਸ਼ ਦੇ 53 ਵੇਂ ਦਿਨ ਰੱਖਿਆ ਮੰਤਰੀ ਰਾਜਨਾਥ ਵਲੋਂ ਹੁਣੇ ਹੁਣੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਲਈ ਜਿਹੜੇ ਖੇਤੀ ਕਨੂੰਨ ਬਣਾਏ ਗਏ ਹਨ ਓਹਨਾ ਦਾ ਪੰਜਾਬ ਦੇ ਅਤੇ ਦੇਸ਼ ਦੇ ਦੂਸਰੇ ਸੂਬਿਆਂ ਦੇ ਕਿਸਾਨਾਂ ਵਲੋਂ ਲਗਾ ਤਾਰ ਵਿਰੋਧ ਜਾਰੀ ਹੈ। ਕਿਸਾਨਾਂ ਨੇ ਇਹਨਾਂ ਖੇਤੀ ਬੋਲਾਂ ਦੇ ਵਿਰੋਧ ਵਿਚ ਹੁਣ ਦਿਲੀ ਦੇ ਬਾਡਰਾਂ ਤੇ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਹੋਏ ਹਨ। ਕਿਸਾਨਾਂ ਦੀਆਂ ਅਤੇ ਕੇਂਦਰ ਸਰਕਾਰ ਦੀਆਂ ਕਈ ਮੀਟਿੰਗਾਂ ਵੀ ਇਹਨਾਂ ਕਨੂੰਨਾਂ ਦੇ ਬਾਰੇ ਵਿਚ ਹੋ ਚੁਕੀਆਂ ਹਨ। ਪਰ ਕੇਂਦਰ ਸਰਕਾਰ ਆਪਣੇ ਫੈਸਲੇ ਤੇ ਅੜੀ ਹੋਈ ਅਤੇ ਕਿਸਾਨ ਵੀ ਆਪਣੇ ਫੈਸਲੇ ਤੇ ਖੜੇ ਹਨ ਕੇ ਉਹ ਕਨੂੰਨ ਨੂੰ ਰੱਦ ਕਰਵਾ ਕੇ ਹੀ ਵਾਪਿਸ ਆਪਣੇ ਘਰਾਂ ਨੂੰ ਜਾਣਗੇ।

ਕਿਸਾਨਾਂ ਨੂੰ ਦਿਲੀ ਦੇ ਬਾਡਰਾਂ ਤੇ ਅੱਜ 53 ਦਿਨ ਹੋ ਚੁਕੇ ਹਨ। ਭਾਰਤ ਦਾ ਗੋਦੀ ਮੀਡੀਆ ਅਤੇ ਅਤੇ ਕਈ ਲੀਡਰ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਰਹੇ ਹਨ। ਅਤੇ ਹੋਰ ਵੀ ਕਈ ਤਰਾਂ ਦੇ ਵਿ-ਵਾ-ਦਿ-ਤ ਬਿਆਨ ਆ ਰਹੇ ਹਨ। ਜਿਹਨਾਂ ਨਾਲ ਕਿਸਾਨ ਦੇ ਅਤੇ ਆਮ ਜਨਤਾ ਦੇ ਦਿਲਾਂ ਨੂੰ ਠੇ- ਸ ਪਹੁੰਚ ਰਹੀ ਹੈ। ਹੁਣ ਇੱਕ ਵੱਡੀ ਖਬਰ ਇੰਡੀਆ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵਲੋਂ ਆਈ ਹੈ ਜਿਸ ਦੀ ਚਰਚਾ ਸਾਰੇ ਪਾਸੇ ਜੋਰਾਂ ਤੇ ਹੋ ਰਹੀ ਹੈ। ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਨੇ ਇੱਕ ਟੀ ਵੀ ਚੈਨਲ ਨੂੰ ਆਪਣੀ ਇੰਟਰਵਿਊ ਦਿੱਤੀ ਹੈ

ਜਿਸ ਵਿਚ ਉਹ ਇਸ ਗਲ੍ਹ ਤੇ ਬਹੁਤ ਨਰਾਜ ਹੋ ਗਏ ਜਦੋਂ ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨੀਆਂ ਦੇ ਨਾਲ ਜੋੜਨ ਬਾਰੇ ਗਲ੍ਹ ਹੋਈ ਤਾਂ ਓਹਨਾ ਨੇ ਕਿਹਾ ਮੈਂ ਕਿਸੇ ਵੀ ਸੂਰਤ ਦੇ ਵਿਚ ਆਪਣੇ ਸਿੱਖ ਭਰਾਵਾਂ ਨੂੰ ਖਾਲਿਸਤਾਨੀ ਕਹੇ ਜਾਣਾ ਬਰਦਾਸ਼ਤ ਨਹੀਂ ਕਰਾਂਗਾ।” ਰਾਜਨਾਥ ਨੇ ਅਗੇ ਕਿਹਾ ਕੇ ਉਹ ਸਿੱਖਾਂ ਨੂੰ ਆਪਣੇ ਵੱਡੇ ਭਰਾ ਮੰਨਦੇ ਹਨ ਰਾਜਨਾਥ ਨੇ ਅਗੇ ਕਿਹਾ ਕੇ ਹਿੰਦੂ ਧਰਮ ਦੇ ਪ੍ਰੀਵਾਰ ਦਾ ਵੱਡਾ ਪੁੱਤ ਖਾਲਸਾ ਪੰਥ ਧਾਰਨ ਕਰਦਾ ਸੀ ਅਗੇ ਓਹਨਾ ਨੇ ਕਿਹਾ ਕੇ

ਭਾਰਤ ਦੇਸ਼ ਸਿੱਖਾਂ ਦੀਆਂ ਕੁ-ਰ-ਬਾ-ਨੀ-ਆਂ ਨੂੰ ਕਦੇ ਵੀ ਭੁੱਲ ਨਹੀਂ ਸਕਦਾ ਅਤੇ ਜੋ ਯੋਗਦਾਨ ਸਾਡੇ ਸੱਭਿਆਚਾਰ ਨੂੰ ਬਚਾਉਣ ਵਿਚ ਸਿੱਖ ਭਾਈ ਚਾਰੇ ਦਾ ਹੈ ਉਸ ਨੂੰ ਭਾਰਤ ਕਦੇ ਭੁਲਾ ਨਹੀ ਸਕਦਾ। ਜਦੋਂ ਓਹਨਾ ਨੂੰ 26 ਜਨਵਰੀ ਦੇ ਬਾਰੇ ਵਿਚ ਸਵਾਲ ਕੀਤਾ ਗਿਆ ਕੇ ਕਿਸਾਨ ਵੀ ਉਸ ਦਿਨ ਟਰੈਕਟਰ ਮਾਰਚ ਕਰਨ ਜਾ ਰਹੇ ਹਨ ਤਾ ਉਹਨਾਂ ਨੇ ਕਿਹਾ ਕੇ ਕਿਸਾਨ ਬਹੁਤ ਸੂਝਵਾਨ ਹਨ ਉਹ ਇਸ ਮਸਲੇ ਦਾ ਵੀ ਕੋਈ ਹਲ ਕੱਢ ਲੈਣਗੇ।

Check Also

ਮਹੀਨਾ ਪਹਿਲਾਂ ਪੜਾਈ ਲਈ ਕੈਨੇਡਾ ਗਈ ਨੌਜਵਾਨ ਕੁੜੀ ਵਲੋਂ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ  ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ …