Breaking News

ਆਖਰ ਅੱਕ ਕੇ ਕੈਪਟਨ ਸਰਕਾਰ ਨੇ ਦੇ ਦਿੱਤਾ ਇਹ ਵੱਡਾ ਹੁਕਮ ,ਹੁਣ ਗਲ੍ਹ ਬਣੀ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਕੈਪਟਨ ਸਰਕਾਰ ਨੇ ਇੱਕ ਵੱਡਾ ਹੁਕਮ ਦਿਤਾ ਹੈ ਜਿਸ ਦੀ ਸਾਰੇ ਪਾਸੇ ਛਲਾਗਾ ਹੋ ਰਹੀ ਹੈ।ਕੈਪਟਨ ਸਰਕਾਰ ਨੇ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਵਿਚ ਬੇਨਿਯਮੀਆਂ ਕਰਨ ਵਾਲੇ ਸੂਬੇ ਦੇ ਪੰਜ ਨਿੱਜੀ ਹਸਪਤਾਲਾਂ ਨੂੰ ਸਿਹਤ ਵਿਭਾਗ ਨੇ ਇਸ ਸਕੀਮ ‘ਚੋਂ ਕੱਢ ਦਿੱਤਾ ਹੈ। ਸਿਹਤ ਵਿਭਾਗ ਨੂੰ ਇਨ੍ਹਾਂ ਹਸਪਤਾਲਾਂ ਵੱਲੋਂ ਘ ਪ ਲੇ ਬਾ – ਜ਼ੀ ਕਰਨ ਦੀਆਂ ਸ਼ਿ ਕਾ ਇ – ਤਾਂ ਮਿਲੀਆਂ ਸਨ।

ਬੀਮਾ ਯੋਜਨਾ ਦਾ ਐਂਟੀ ਫਰਾਡ ਯੂਨਿਟ ਸ਼ਿਕਾਇਤਾਂ ਦੀ ਜਾਂਚ ਕਰ ਰਿਹਾ ਹੈ। ਹੁਣ ਇਨ੍ਹਾਂ ਹਸਪਤਾਲਾਂ ‘ਚ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ ਨਹੀਂ ਹੋ ਸਕੇਗਾ। ਬਠਿੰਡਾ ਨਾਲ ਸਬੰਧਿਤ ਦੋ ਜਦਕਿ ਮਾਨਸਾ, ਮੋਗਾ ਤੇ ਅੰਮਿ੍ਤਸਰ ਦੇ ਇਕ- ਇਕ ਹਸਪਤਾਲ ਨੂੰ ਬੀਮਾ ਸਕੀਮ ‘ਚੋਂ ਬਾਹਰ ਕੀਤਾ ਗਿਆ ਹੈ।

ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਬਠਿੰਡਾ ਦੇ ਆਦੇਸ਼ ਕਾਲਜ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ, ਬਠਿੰਡਾ ਦਾ ਹੀ ਆਸਥਾ ਹਸਪਤਾਲ, ਆਕਾਸ਼ਦੀਪ ਹਸਪਤਾਲ ਅੰਮਿ੍ਤਸਰ, ਜਿੰਦਲ ਆਰਥੋ ਮਾਨਸਾ, ਗਰਗ ਨਰਸਿੰਗ ਹੋਮ ਮੋਗਾ ਨੂੰ ਬੀਮਾ ਸਕੀਮ ਵਿਚ ਬੇ-ਨਿ-ਯ- ਮੀ ਆਂ ਕਰਨ ‘ਤੇ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ। ਉਕਤ ਹਸਪਤਾਲਾਂ ਦੀਆਂ ਸਿਹਤ ਵਿਭਾਗ ਕੋਲ ਕਈ ਤਰ੍ਹਾਂ ਦੀਆਂ ਸ਼ਿ ਕਾ -ਇ ਤਾਂ ਪੁੱਜੀਆਂ ਸਨ।

ਕਈ ਨਿੱਜੀ ਹਸਪਤਾਲ ਸਰਕਾਰ ਤੋਂ ਬੀਮੇ ਦਾ ਲਾਭ ਵੀ ਲੈ ਰਹੇ ਸਨ ਤੇ ਮਰੀਜ਼ ਤੋਂ ਇਲਾਜ ਦੇ ਪੈਸੇ ਵੀ ਵਸੂਲ ਕਰ ਰਹੇ ਸਨ। ਇਸ ਸਕੀਮ ਤਹਿਤ ਲਿਆਂਦੇ ਗਏ ਉਕਤ ਹਸਪਤਾਲਾਂ ਅੰਦਰ ਮਰੀਜ਼ਾਂ ਦੀਆਂ ਦੋ- ਦੋ ਫਾਈਲਾਂ ਤਿਆਰ ਕਰ ਕੇ ਸਰਕਾਰ ਤੋਂ ਸਕੀਮ ਦੇ ਪੈਸੇ ਵਸੂਲ ਕੀਤੇ ਜਾ ਰਹੇ ਸਨ ਜਦਕਿ ਨਾਲ ਹੀ ਮਰੀਜ਼ ਤੋਂ ਨਕਦ ਪੈਸੇ ਲਏ ਜਾ ਰਹੇ ਸਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਇਸ ਅਨੋਖੇ ਸ਼ਹਿਰ ਦੀ ਬਿਲਡਿੰਗ ਅੰਦਰੋਂ ਲੰਘਦੀ ਹੈ ਟਰੇਨ , ਪੰਜਵੇਂ ਫਲੋਰ ਤੇ ਹੈ ਪੈਟਰੋਲ ਪੰਪ

ਆਈ ਤਾਜਾ ਵੱਡੀ ਖਬਰ  ਦੁਨੀਆ ਇਸ ਵੇਲੇ ਤਰੱਕੀ ਦੇ ਰਾਹ ਉੱਤੇ ਚੱਲ ਰਹੀ ਹੈ l …