Breaking News

ਅੱਜ ਰਾਤ 8 ਵੱਜ ਕੇ 19 ਮਿੰਟ ਤੇ ਅਸਮਾਨ ਵਿਚ ਹੋਣ ਜਾ ਰਿਹਾ ਅਨੋਖਾ ਕੌਤਕ – ਤੁਸੀਂ ਵੀ ਦੇਖ ਸਕੋਂਗੇ

ਅਨੋਖਾ ਕੌਤਕ – ਤੁਸੀਂ ਵੀ ਦੇਖ ਸਕੋਂਗੇ

ਵਿਸ਼ਵ ਦੇ ਵਿਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੇਖਣ ਤੇ ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ। ਪਰ ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਅਸੀਂ ਆਪ ਦੇਖ ਸਕਦੇ ਹਾਂ ਤੇ ਵਿਸ਼ਵਾਸ ਵੀ ਕਰ ਸਕਦੇ ਆ। ਅਜਿਹੀ ਖਬਰ ਸਾਹਮਣੇ ਆਈ ਹੈ ਕਿ ਅੱਜ ਰਾਤ ਨੂੰ 8 ਵੱਜ ਕੇ 19 ਮਿੰਟ ਤੇ ਅਸਮਾਨ ਵਿਚ ਇਕ ਅਨੋਖਾ ਕੌਤਕ ਦਿਖਾਈ ਦੇਵੇਗਾ ।

ਜਿਸ ਨੂੰ ਤੁਸੀਂ ਆਪ ਵੀ ਵੇਖ ਸਕਦੇ ਹੋ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਰਾਤ ਨੂੰ ਤੁਹਾਨੂੰ ਦੁਰਲੱਭ ਪੂਰਨ ਚੰਨ ਦਿਖਾਈ ਦੇਵੇਗਾ । ਦਿੱਲੀ ਦੇ ਨਹਿਰੂ ਤਾਰਾ ਮੰਡਲ ਦੇ ਨਿਰਦੇਸ਼ਕ ਐੱਨ ਰਤਨਾਸ਼੍ਰੀ ਦਾ ਕਹਿਣਾ ਹੈ, ਕਿ 30 ਦਿਨ ਦੇ ਮਹੀਨੇ ਦੌਰਾਨ ਨੀਲੇ ਰੰਗ ਦਾ ਚੰਨ ਹੋਣਾ ਕੋਈ ਆਮ ਗੱਲ ਨਹੀਂ ਹੈ। ਅੱਜ ਰਾਤ ਨੂੰ ਅਸਮਾਨ ਤੋਂ ਇੱਕ ਦੁਰਲੱਭ ਨਜ਼ਾਰਾ ਦੇਖਣ ਨੂੰ ਵੀ ਮਿਲੇਗਾ। ਨੀਲੇ ਰੰਗ ਦੇ ਚੰਨ ਦਾ ਦੀਦਾਰ ਰਾਤ 8 ਵੱਜ ਕੇ 19 ਮਿੰਟ ਤੇ ਕੀਤਾ ਜਾ ਸਕੇਗਾ ।

ਬੇਸ਼ਕ ਇਸ ਘਟਨਾ ਨੂੰ ਬਲੂ ਮੂਨ ਦਾ ਨਾਂ ਦਿੱਤਾ ਗਿਆ ਹੈ। ਦਰਅਸਲ ਜਦੋਂ ਵਾਤਾਵਰਣ ਚ ਪ੍ਰਾਕਿਰਤਿਕ ਵਜਾ ਤੋਂ ਕਣ ਬਿਖਰ ਜਾਂਦੇ ਹਨ ,ਤਾਂ ਕੁੱਝ ਥਾਵਾਂ ਤੇ ਦੁਰਲੱਭ ਤਾਰਾ ਮੰਡਲ ਦੇ ਨਿਰਦੇਸ਼ਕ ਅਰਵਿੰਦ ਪ੍ਰਾਜਪੇਯ ਨੇ ਕਿਹਾ ਹੈ ਕਿ 1 ਅਕਤੂਬਰ ਨੂੰ ਪੁਨਿਆ ਸੀ ਤੇ ਹੁਣ ਦੂਜੀ ਪੁੰਨਿਆ 31 ਅਕਤੂਬਰ ਨੂੰ ਹੋਵੇਗੀ । 30 ਦਿਨ ਵਾਲੇ ਮਹੀਨੇਂ ਚ ਪਿਛਲੀ ਵਾਰ 30 ਜੂਨ 2007 ਨੂੰ ਬਲੂ ਮੂਨ ਰਿਹਾ ਸੀ। ਅਗਲੀ ਵਾਰ ਇਹ 30 ਸਤੰਬਰ 2050 ਨੂੰ ਹੋਵੇਗਾ ।

2018 ਚ ਵੀ ਅਜਿਹਾ ਦੋ ਵਾਰ ਮੌਕਾ ਸਾਹਮਣੇ ਆਇਆ ਸੀ। ਜਦੋਂ ਬਲੂ ਮੂਨ 31 ਮਾਰਚ ਨੂੰ 2023 ਨੂੰ ਦਿਖਾਈ ਦੇਵੇਗਾ । ਇੱਕ ਮਹੀਨੇ ਦੇ ਵਿੱਚ ਇਹ ਦੂਜੀ ਵਾਰ ਹੈ ਕਿ ਚੰਨ ਦੁਰਲਭ ਦਿਖਾਈ ਦੇਵੇਗਾ। ਮਹੀਨੇ ਦੇ ਵਿੱਚ ਇੱਕ ਵਾਰ ਪੁੰਨਿਆ ਤੇ ਫਿਰ ਫੇਰ ਇੱਕ ਵਾਰ ਮੱਸਿਆ ਹੁੰਦੀ ਹੈ। ਅਜਿਹਾ ਕਦੇ ਹੀ ਹੁੰਦਾ ਹੈ ਜਦੋਂ ਇਕ ਮਹੀਨੇ ਚ 2 ਵਾਰ ਪੁੰਨਿਆਂ ਤੇ ਪੂਰਾ ਚੰਨ ਦਿਖਾਈ ਦੇਵੇ। ਅਜਿਹੇ ਸਮੇਂ ਵਿੱਚ ਦੂਜੇ ਪੂਰੇ ਚੰਨ ਨੂੰ ਬਲੂ ਮੈਂ ਕਿਹਾ ਜਾਂਦਾ ਹੈ ।

Check Also

test news –

test news a test post Post Views: 41