Breaking News

ਅੰਮ੍ਰਿਤਸਰ ਏਅਰਪੋਰਟ ਤੇ ਪੌਣੇ 4 ਉਤਰੇ ਜਹਾਜ ਨੇ ਪਾਈਆਂ ਭਾਜੜਾਂ , ਹੋ ਗਈ ਲਾਲਾ ਲਾਲਾ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਏਅਰਪੋਰਟ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਹ ਖਬਰ ਵਿਦੇਸ਼ ਤੋਂ ਆਏ ਇੱਕ ਯਾਤਰੀਆਂ ਦੇ ਜਹਾਜ ਬਾਰੇ ਵਿਚ ਹੈ। ਏਅਰਪੋਰਟ ਵਿਭਾਗ ਇਸ ਜਹਾਜ ਦਾ ਕਰਕੇ ਸੋਚਾਂ ਵਿਚ ਪੈ ਗਿਆ ਹੈ। ਕੇ ਆਖਰ ਇਸ ਤਰਾਂ ਕੌਣ ਕਰ ਸਕਦਾ ਹੈ ਅਤੇ ਉਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।

ਦੁਬੱਈ ਤੋਂ ਮੰਗਲਵਾਰ ਸ਼ਾਮ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਪੁੱਜੀ ਇਕ ਉਡਾਣ ‘ਚੋਂ ਕਸਟਮ ਵਿਭਾਗ ਨੇ ਇਕ ਕਿੱਲੋ ਸੋਨਾ ਬਰਾਮਦ ਕੀਤਾ ਹੈ। ਇਹ ਉਡਾਣ ਦੁਬਈ ਤੋਂ ਅੰਮਿ੍ਤਸਰ ਕਰੀਬ ਪੌਣੇ ਚਾਰ ਵਜੇ ਪਹੁੰਚੀ। ਜਹਾਜ਼ ਦੀ ਸੀਟ ਦੇ ਹੇਠਾਂ 1 ਕਿੱਲੋਗ੍ਰਾਮ ਇਕ ਸੋਨੇ ਦੀ ਪੱਟੀ ਕਾਲੀ ਟੇਪ ਨਾਲ ਚਿਪਕਾਈ ਹੋਈ ਸੀ।

ਕਸਟਮ ਕਮਿਸ਼ਨਰ ਅੰਮਿ੍ਤਸਰ ਏਐੱਸ ਰੰਗਾ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਸੋਨੇ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਲਗਭਗ 55 ਲੱਖ ਰੁਪਏ ਹੈ। ਇਹ ਇਕ ਸੀਟ ਦੇ ਹੇਠਾਂ ਟੇਪ ਨਾਲ ਚਿਪਕਾਇਆ ਹੋਇਆ ਸੀ। ਜਿਸ ਸੀਟ ਹੇਠਾਂ ਸੋਨਾ ਲੁਕੋਇਆ ਗਿਆ ਸੀ, ਉਸ ‘ਤੇ ਕੋਈ ਵੀ ਯਾਤਰੀ ਨਹੀਂ ਬੈਠਾ ਸੀ। ਦੁਬੱਈ ਤੋਂ ਹੀ ਇਹ ਸੀਟ ਖਾਲੀ ਸੀ। ਇਸ ਤੋਂ ਬਾਅਦ ਜਿੱਥੇ ਕਰੂ ਟੀਮ ਕੋਲੋਂ ਪੁੱਛਗਿੱਛ ਕੀਤੀ ਗਈ, ਉਥੇ ਕੁਝ ਯਾਤਰੀਆਂ ਕੋਲੋਂ ਵੀ ਪੁੱਛਗਿੱਛ ਕੀਤੀ ਗਈ। ਹੁਣ ਤਕ ਪਤਾ ਨਹੀਂ ਚੱਲ ਸਕਿਆ ਹੈ ਕਿ ਉਕਤ ਸੋਨਾ ਕੌਣ ਲੈ ਕੇ ਆਇਆ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

93 ਸਾਲ ਦੇ ‘ਤਿੜਵਾ’ ਭਰਾਵਾਂ ਨੇ ਵਰਲਡ ਰਿਕਾਰਡ ਚ ਦਰਜ ਕਰਾਇਆ ਨਾਮ , ਦੱਸਿਆ ਲੰਬੀ ਉਮਰ ਦਾ ਰਾਜ

ਆਈ ਤਾਜਾ ਵੱਡੀ ਖਬਰ  ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ …