Breaking News

ਅਮਰੀਕਾ ਕੋਲੋਂ ਆਈ ਵੱਡੀ ਮਾੜੀ ਖਬਰ, ਭਿਆਨਕ ਅੱਗ ਲੱਗਣ ਕਾਰਨ 37 ਲੋਕਾਂ ਦੀ ਮੌਤ ਅਤੇ ਸੈਂਕੜੇ ਹੋਏ ਜਖਮੀ

ਆਈ ਤਾਜਾ ਵੱਡੀ ਖਬਰ   

ਕਹਿੰਦੇ ਹਨ ਹਾਦਸਾ ਕਿਸੇ ਵੀ ਵੇਲੇ ਕਿਸੇ ਵੀ ਵਿਅਕਤੀ ਨਾਲ ਵਾਪਰ ਸਕਦਾ ਹੈ , ਕਈ ਹਾਦਸੇ ਅਜਿਹੇ ਵਾਪਰਦੇ ਹਨ , ਜ੍ਹਿਨਾਂ ਨੂੰ ਵੇਖ ਕੇ ਰੂਹ ਕੰਬ ਉੱਠਦੀ ਹੈ l ਅਜਿਹਾ ਹੀ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿਥੇ ਅਮਰੀਕਾ ਵਿੱਚ ਵੱਡਾ ਹਾਦਸਾ ਵਾਪਰ ਗਿਆl ਜਿਥੇ ਭਿਆਨਕ ਅੱਗ ਲੱਗਣ ਕਾਰਨ 37 ਲੋਕਾਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਹੀ ਲੋਕ ਜਖਮੀ ਹੋ ਗਏ l ਦੱਸਦਿਆਂ ਕਿ ਅਮਰੀਕਾ ਸਰਹੱਦ ਕੋਲ ਮੈਕਸੀਕੋ ਦੇ ਸ਼ਹਿਰ ਸਯੂਦਾਦ ਜੁਆਰੇਜ ਵਿਚ ਇਕ ਪ੍ਰਵਾਸੀ ਸੈਂਟਰ ਚ ਅਚਾਨਕ ਭਿਆਨਕ ਅੱਗ ਲੱਗ ਗਈ , ਅੱਗ ਲੱਗਣ ਨਾਲ ਮੌਕੇ ਤੇ ਹੀ 37 ਲੋਕਾਂ ਦੀ ਝੁਲਸ ਕੇ ਮੌਤ ਹੋ ਗਈ, ਜਦੋਂ ਕਿ ਲਗਭਗ 100 ਲੋਕ ਜ਼ਖਮੀ ਹੋ ਗਏ ਹਨ।

ਰਿਪੋਰਟ ‘ਚ ਕਿਹਾ ਗਿਆ ਕਿ ਅੱਗ ਮੈਕਸੀਕੋ ਤੇ ਅਮਰੀਕਾ ਨੂੰ ਜੋੜਨ ਵਾਲੇ ਸਟੈਂਟਨ-ਲੇਡਰੇ ਬ੍ਰਿਜ ਕੋਲ ਸਥਿਤ ਰਾਸ਼ਟਰੀ ਪ੍ਰਵਾਸੀ ਸੈਂਟਰ ਦੇ ਦਫਤਰ ਵਿਚ ਲੱਗੀ। ਇਹ ਘਟਨਾ ਦੇਰ ਰਾਤ 71 ਪ੍ਰਵਾਸੀਆਂ ਨੂੰ ਸੈਂਟਰ ‘ਚ ਲਿਆਂਦੇ ਜਾਣ ਦੇ ਕੁਝ ਹੀ ਦੇਰ ਬਾਅਦ ਵਾਪਰੀ। ਅੱਗ ਲੱਗਣ ਦੇ ਕਾਰਨਾਂ ਜਾਂ ਪੀੜਤਾ ਦੀ ਰਾਸ਼ਟਰੀਅਤਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਪਰ ਅੱਗ ਇਨੀ ਜ਼ਿਆਦਾ ਭਿਆਨਕ ਸੀ ਜਿਸ ਕਾਰਨ ਕਈ ਲੋਕ ਬੂਰੀ ਤਰਾਂ ਨਾਲ ਝੁਲਸ ਗਏ , ਓਥੇ ਹੀ ਇਸ ਘਟਨਾ ਸਬੰਧੀ ਰਿਪੋਰਟ ਅਨੁਸਾਰ ਐੱਲ ਪਾਸੋ ਟੈਕਸਾਸ ਤੋਂ ਰਿਓ ਗ੍ਰਾਂਡੇ ਨਦੀ ਦੇ ਪਾਰ ਸਥਿਤ ਮੈਕਸੀਕਸਨ ਸ਼ਹਿਰ ਸਿਊਦਾਦ ਜੁਆਰੇਜ ਨੇ ਹਾਲ ਦੇ ਹਫਤਿਆਂ ਵਿਚ ਲੋਕਾਂ ਦੀ ਆਮਦ ਦੇਖੀ ਗਈ ਹੈ।

ਸੋ ਅਮਰੀਕ ਦੇ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ , ਜਿਸ ਨੇ ਸਭ ਨੂੰ ਹੈਰਾਨ ਕੀਤਾ , ਹਜੇ ਕਲ ਹੀ ਅਮਰੀਕਾ ਦੇ ਇੱਕ ਸਕੂਲ ਵਿੱਚ ਗੋਲੀਂਆਂ ਚਲੀਆਂ , ਜਿਸ ਕਾਰਨ 6 ਬੱਚਿਆਂ ਸਮੇਤ 3 dਦੀ ਮੌਤ ਹੋ ਗਈ , ਹਜੇ ਇਹ ਮਾਮਲਾ ਠੰਡਾ ਹੋ ਨਹੀਂ ਪਾਇਆ ਕਿ ਉਪਰੋਕ ਮਾਮਲੇ ਨੇ ਸਭ ਦੀ ਨੀਂਦ ਉੱਡਾ ਕੇ ਰੱਖ ਦਿੱਤੀ ਹੈ l

Check Also

ਹੁਣੇ ਹੁਣੇ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਚ 21 ਮਈ ਤੋਂ ਏਸ ਤਰੀਕ ਤੱਕ ਲਈ ਛੁੱਟੀਆਂ ਦਾ ਐਲਾਨ

ਆਈ ਤਾਜਾ ਵੱਡੀ ਖਬਰ  ਪੰਜਾਬ ਚ ਲਗਾਤਾਰ ਗਰਮੀ ਆਪਣੇ ਰੰਗ ਦਿਖਾ ਰਹੀ ਹੈ। ਮੌਸਮ ਵਿਭਾਗ …