Breaking News

ਅਜੀਬੋ ਗਰੀਬ:ਪੰਜਾਬ ਦਾ ਇੱਕ ਅਜਿਹਾ ਪਿੰਡ ਜਿੱਥੇ ਚੁਬਾਰਾ ਪਾਉਂਦਿਆਂ ਹੀ ਹੋ ਜਾਂਦੀ ਹੈ ਮੌਤ

ਆਈ ਤਾਜਾ ਵੱਡੀ ਖਬਰ

ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਪ੍ਰਚਲਿਤ ਹਨ ਜਿਨ੍ਹਾਂ ਤੇ ਜਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਜਿਹੀ ਹੀ ਇਕ ਕਹਾਣੀ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣਕੇ ਬਹੁਤ ਸਾਰੇ ਲੋਕ ਹੈਰਾਨ ਹੋ ਜਾਣਗੇ ਕੀ ਲੋਕ ਇਸ ਨੂੰ ਇਕ ਵਹਿਮ ਮੰਦੇ ਹਨ ਪਰ ਕਈ ਲੋਕ ਇਸ ਨੂੰ ਸੱਚ ਮੰਨ ਰਹੇ ਹਨ। ਦਰਅਸਲ ਇਹ ਕਹਾਣੀਆਂ ਸਦੀਆਂ ਤੋਂ ਚਲਦੀਆਂ ਆ ਰਹੀਆਂ ਹਨ। ਪਰ ਕੁਝ ਅਜਿਹੀਆਂ ਗੱਲਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਕੁਝ ਲੋਕ ਡਰ ਦੇ ਕਾਰਨ ਮੰਨਦੇ ਹਨ। ਇਸੇ ਤਰ੍ਹਾਂ ਤੁਸੀਂ ਇਸ ਪਿੰਡ ਦੇ ਨਾਲ ਸਬੰਧਤ ਇੱਕ ਵੱਡੀ ਘਟਨਾਂ ਸੁਣੋਗੇ ਤਾਂ ਤੁਸੀਂ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।

ਇਸ ਸਭ ਦੇ ਬਾਰੇ ਵਿਚ ਤੁਸੀ ਇੱਕ ਵੀਡੀਓ ਇਸ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ। ਜਿਸ ਵਿਚ ਪਿੰਡ ਵਾਸੀਆਂ ਦੁਆਰਾ ਸਾਰਾ ਕੁਝ ਦਸਿਆ ਗਿਆ ਹੈ।ਇਸੇ ਤਰ੍ਹਾਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਪਿੰਡ ਸਵਾਜਪੁਰ ਦੀ ਇੱਕ ਵੱਡੀ ਵਿਲੱਖਣਤਾ ਹੈ। ਦਰਅਸਲ ਇਸ ਪਿੰਡ ਦੇ ਵਿੱਚ 1947 ਤੋ ਲੈ ਕੇ ਅੱਜ ਤੱਕ ਕਿਸੇ ਵੀ ਵਿਅਕਤੀ ਜਾਂ ਪਿੰਡ ਵਾਸੀ ਨੇ ਆਪਣੇ ਘਰ ਦਾ ਚੁਵਾਰਾ ਨਹੀ ਛੱਤਿਆ ਜਾਦਾ।

ਦਰਅਸਲ ਇਸ ਪਿੰਡ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਜੇਕਰ ਇਸ ਪਿੰਡ ਵਿੱਚ ਕੋਈ ਚੁਬਾਰਾ ਪਾਉਂਦਾ ਹੈ ਤਾਂ ਉਸ ਦੇ ਘਰ ਵਿੱਚ ਨੁਕਸਾਨ ਹੁੰਦਾ ਹੈ ਜਾਂ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਕ ਇਹ ਮਿਥਿਹਾਸਕ ਮੰਨਿਆ ਜਾਂਦਾ ਹੈ ਕਿ 1947 ਤੋਂ ਪਹਿਲਾਂ ਇਸ ਪਿੰਡ ਦੇ ਵਿਚ ਤਿੰਨ ਮੁਸਲਮਾਨਾਂ ਦੇ ਘਰ ਸਨ ਜਿਨ੍ਹਾਂ ਵਿਚੋਂ ਇਕ ਪਰਿਵਾਰ ਦੇ ਵੱਲੋਂ ਚੁਬਾਰਾ ਪਾ ਲਿਆ ਗਿਆ। ਪਰ ਕੁਝ ਸਮੇਂ ਤੋਂ ਬਾਅਦ ਦੇਸ਼ ਦੀ ਵੰਡ ਹੋ ਗਈ ਜਿਸ ਕਾਰਨ ਉਨ੍ਹਾਂ ਨੂੰ ਦੇਸ਼ ਛੱਡ ਕੇ ਜਾਣਾ ਪਿਆ। ਜਿਸ ਕਾਰਨ ਇਸ ਪਿੰਡ ਦੇ ਵਿੱਚ ਕਿਸੇ ਦੇ ਵੱਲੋਂ ਚੁਬਾਰਾ ਨਹੀਂ ਪਾਇਆ ਗਿਆ।

ਅੱਜ ਤੱਕ ਇਸ ਪਿੰਡ ਦੇ ਵਿੱਚ 47 ਦੀ ਵੰਡ ਤੋਂ ਬਾਅਦ ਦੋ ਜਾਂ ਤਿੰਨ ਪਰਿਵਾਰਾਂ ਦੇ ਵੱਲੋਂ ਚੁਬਾਰਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੂੰ ਆਰਥਿਕ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਪਿੰਡ ਦੇ ਲੋਕਾਂ ਦੇ ਵਿਚਕਾਰ ਪੈਦਾ ਹੋ ਗਿਆ ਅਤੇ ਅੱਜ ਤੱਕ ਕਿਸੇ ਦੇ ਵੱਲੋਂ ਚੁਬਾਰਾ ਨਹੀਂ ਬਣਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਪਿੰਡ ਹਨ ਜਿਨ੍ਹਾਂ ਦੇ ਵਿਚ ਚੁਬਾਰਾ ਨਹੀ ਬਣਾਇਆ ਜਾਂਦਾ ਹੈ। ਹਰ ਪਿੰਡ ਦੇ ਪਿੱਛੇ ਉਸ ਨੇ ਆਪਣੀ ਕਹਾਣੀ ਹੁੰਦੀ ਹੈ।

Check Also

ਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ

ਆਈ ਤਾਜਾ ਵੱਡੀ ਖਬਰ  ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, …