Breaking News

ਅਚਾਨਕ ਗੁਪਤ ਤਰੀਕੇ ਨਾਲ ਜੈਜੀ ਬੈਂਸ ਨੇ ਕੀਤਾ ਇਹ ਕੰਮ , ਹਰ ਕੋਈ ਹੋ ਗਿਆ ਹੈਰਾਨ

ਜੈਜੀ ਬੈਂਸ ਨੇ ਕੀਤਾ ਇਹ ਕੰਮ

ਅੱਜ ਕੱਲ ਪੰਜਾਬ ਦੇ ਗਾਇਕ ਤੇ ਕਲਾਕਾਰ ਜਿੱਥੇ ਖੇਤੀ ਕਾਨੂੰਨਾ ਵਿਰੁੱਧ ਕਿਸਾਨ ਰੈਲੀਆਂ ਦਾ ਹਿੱਸਾ ਬਣ ਰਹੇ ਹਨ। ਉਥੇ ਹੀ ਉਨ੍ਹਾਂ ਦੇ ਇਸ ਸਾਥ ਲਈ ਲੋਕਾਂ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਪੰਜਾਬ ਦੇ ਇਹ ਗਾਇਕ ਕਲਾਕਾਰ ਇਸ ਸੰਘਰਸ਼ ਨੂੰ ਲੈ ਕੇ ਚਰਚਾ ਵਿੱਚ ਹਨ ,ਉਥੇ ਹੀ ਕੁਝ ਹੋਰ ਗਾਇਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਦਲਜੀਤ ਦੁਸਾਂਝ, ਜੱਸੀ ਜਸਰਾਜ ,ਨੇਹਾ ਕੱਕੜ ਤੇ ਇਕ ਹੋਰ ਗਾਇਕ ਕੁਝ ਘਟਨਾਵਾਂ ਨੂੰ ਲੈ ਕੇ ਚਰਚਾ ਵਿੱਚ ਰਹੇ।

ਹੁਣ ਇਕ ਹੋਰ ਪੰਜਾਬੀ ਗਾਇਕ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਪੰਜਾਬੀ ਗਾਇਕ ਜੈਜੀ ਬੈਂਸ ਨੇ ਗੁਪਤ ਤਰੀਕੇ ਨਾਲ ਅਜਿਹਾ ਕੰਮ ਕੀਤਾ ਹੈ ਜਿਸ ਬਾਰੇ ਸੁਣ ਕੇ ਸਭ ਹੈਰਾਨ ਰਹਿ ਗਏ ਹਨ। ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਨੇ ਇਕ ਵਿਆਹ ਵਾਲੀ ਜੋੜੀ ਨੂੰ ਅਜਿਹਾ ਸਰਪ੍ਰਾਇਜ਼ ਦਿੱਤਾ ਹੈ ਜਿਸ ਨਾਲ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪੰਜਾਬੀ ਗਾਇਕ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਵੀਡੀਓ ਸਾਂਝਾ ਕੀਤਾ ਹੈ।

ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ।ਇਸ ਵੀਡੀਓ ਨੂੰ ਜੈਜੀ ਬੀ ਦੇ ਪ੍ਰਸੰਸਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।ਜੈਜੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਰਹੇ ਹਨ ਉਨ੍ਹਾਂ ਨੂੰ ਭੰਗੜਾ ਕਿੰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੈਜੀ ਬੀ ਨੇ ਆਪਣੇ ਇੱਕ ਕੱਟੜ ਫੈਨਸ ਦੇ ਵਿਆਹ ਤੇ ਪਹੁੰਚ ਕੇ ਉਸ ਜੋੜੀ ਨੂੰ ਸਰਪ੍ਰਾਇਜ਼ ਦਿੱਤਾ। ਇਸ ਸਰਪਰਾਈਜ਼ ਵਾਲੇ ਪਲਾਂ ਨੂੰ ਤੁਸੀਂ ਉਨ੍ਹਾਂ ਦੇ ਵੀਡੀਉ ਦੇ ਜ਼ਰੀਏ ਵੇਖ ਸਕਦੇ ਹੋ।

ਜੈਜੀ ਬੀ ਨੁੰ ਆਪਣੇ ਵਿਆਹ ਤੇ ਪਹੁੰਚਿਆ ਵੇਖ ਕੇ ਲਾੜੀ ਹੈਰਾਨ ਰਹਿ ਗਈ। ਲਾੜੀ ਜੈਜੀ ਬੀ ਨੂੰ ਵੇਖ ਕੇ ਗੋਡਿਆਂ ਭਾਰ ਬੈਠ ਗਈ। ਇਹ ਸਭ ਨੂੰ ਵੇਖ ਕੇ ਜੈਜੀ ਬੀ ਦਾ ਕੱਟੜ ਫੈਨ ਵੀ ਹੈਰਾਨ ਸੀ। ਜੈਜ਼ੀ ਬੀ ਨੇ ਆਪਣੇ ਫੈਨ ਨੂੰ ਗਲ ਨਾਲ ਲਾ ਲਿਆ।ਵਿਆਹ ਵਾਲੀ ਜੋੜੀ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਜੈਜੀ ਬੀ ਉੱਥੇ ਪਰਫਾਰਮ ਕਰਨ ਲਈ ਆਉਣਗੇ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …